A testament of love and longing…a song that heals! ‘Zaroor’ by Aparshakti Khurana & Savi Kahlon has touched a million hearts and we thank you for all the love and appreciation shown to it.
Composer | Savi Kahlon |
Lyricist | Savi Kahlon |
Singer | Aparshakti Khurana |
Album | Singles |
Record Label | Sony Music Entertainment India Pvt. Ltd. |
Song Release Year |
ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ
ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਪਾਕ ਸੀ ਓਹ ਖੁਲੀਆਂ ਫਿਜਾਵਾਂ ਵਿੱਚ ਜੀ
ਕਾਸ਼ ਕਿਤੇ ਮਿਲ ਜਾਵੇ ਰਾਹਾਂ ਵਿੱਚ ਜੀ
ਰੱਬ ਸੀ ਓਹ ਮੇਰੀਆਂ ਨਿਗਾਹਾਂ ਵਿੱਚ ਜੀ
ਬਣੀ ਕਿਸੇ ਚੰਨ ਦੀ ਹੂਰ ਹੋਣੀ ਏ
ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ
ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਪੱਥਰਾਂ ਦੇ ਵਿੱਚ ਜਿਵੇਂ ਫੁੱਲ ਉਗਦੇ
ਅੱਜ ਕੱਲ ਸਾਥ ਯਾਰਾਂ ਕਿੱਥੇ ਪੁਗਦੇ
ਅਸੀਂ ਵੀ ਤਾਂ ਰਾਹੀ ਇਸ ਕਲਿਯੁਗ ਦੇ
ਕੱਢਦੀ ਓਹ ਮੇਰਾ ਵੀ ਕਸੂਰ ਹੋਣੀ ਏ
ਦੇਖਿਆ ਨਾ ਮੁੜਕੇ ਦੁਆਵਾਂ ਦਿੱਤੀਆਂ
ਰੱਬ ਜਾਣੇ ਕਿੰਨੀਆਂ ਨੇ ਸਹਲਾਵਾਂ ਦਿੱਤੀਆਂ
ਬੀਤੀਆਂ ਜੋ ਬਸ ਮੇਰੇ ਨਾਲ ਬੀਤੀਆਂ
ਸਪਨੇਆਂ ਵਾਂਗੂ ਕਿਹੜਾ ਪੂਰਾ ਹੋਣੀ ਏ
ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ
ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਗਲੇ ਦਾ ਸੀ ਕਦੇ ਓਸਦਾ ਹਾਰ ਬਣਿਆ
ਅੱਜ ਓਹ ਹੀ ਕਹਿੰਦੀ ਗੁਨਾਹਗਾਰ ਬਣਿਆ
ਸਵੀ ਲਿਖਦਾ ਤੇ ਗਾਉਂਦਾ ਕਲਾਕਾਰ ਬਣਿਆ
ਪਰ ਮੁੜਕੇ ਕਿਸੇ ਦਾ ਨਹੀਂ ਯਾਰ ਬਣਿਆ
ਟੁੱਟਿਆ ਪਰਿੰਦਾ ਫਿਰ ਐਦਾਂ ਜੁੜਿਆ
ਮੋੜਿਆ ਕਈਆਂ ਨੇ ਫੇਰ ਨਹੀਓ ਮੁੜਿਆ
ਮਿਲ ਗਿਆ ਸਭ ਬਸ ਓਹ ਹੀ ਥੂਰੇਆ
ਕੰਮੀ ਮੇਰੇ ਵਿੱਚ ਹੀ ਹਜ਼ੂਰ ਹੋਣੀ ਏ
ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ
ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਬੈਠੀ ਕਿਤੇ ਬਦਲਾਂ ਤੋਂ ਦੂਰ ਹੋਣੀ ਏ
ਮੇਰੇ ਵਾਂਗੁ ਓਹ ਵੀ ਮਜ਼ਬੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਸੁਣਦੀ ਤਾਂ ਗੱਲ ਵੀ ਜ਼ਰੂਰ ਹੋਣੀ ਏ
ਸੁਣ ਜਾਂਦੇ ਜਾਂਦੇ ਇੱਕ ਗੱਲ ਸੁਣਦੀ ਜਾ
ਲਾਕੇ ਕਦੇ ਆਸ ਕਿਸੇ
ਖਾਸ ਤੇ ਨਾ ਬੈਠੀ
ਜਿਹੜਾ ਲੰਘ ਗਿਆ ਵੇਲਾ
ਇਤਿਹਾਸ ਤੇ ਨਾ ਬੈਠੀ
ਮੁੱਕ ਜਾਣਾ ਮੈਂ ਸੁੱਕ ਜਾਣਾ ਮੈਂ
ਫੁੱਲ ਵਾਂਗੂ ਲੈਕੇ
ਮੇਰੀ ਲਾਸ਼ ਤੇ ਨਾ ਬੈਠੀ
Baithi kithe baddlan ton door honi ae
Mere wangu oh vi majboor honi ae
Sundi taan gall vi zaroor honi ae
Sundi taan gall vi zaroor honi ae
Paak si khulliyaan fizaavaan vich ji
Kaash kithe mil jaave raahvaan vich ji
Rabb si oh meriyaan nigaahaan vich ji
Bani kise chann di hoor honi ae
Baithi kithe baddlan ton door honi ae
Mere wangu oh vi majboor honi ae
Sundi taan gall vi zaroor honi ae
Sundi taan gall vi zaroor honi ae
Pattharaan de vich jivein phool ugde
Ajjkal saath, yaara, kithe pugde
Aapaan vi taan raahi iss kalyug de
Kadhdi oh mera vi kasoor honi ae
Dekhiyaan na mud ke, duaavaan dittiyaan
Rabb jaane kinna ne salaahvaan dittiyaan
Beetiyaan jo bas mere naal beetiyaan
Supneyaan wangu kehda poor honi ae
Baithi kithe baddlan ton door honi ae
Mere wangu oh vi majboor honi ae
Sundi taan gall vi zaroor honi ae
Sundi taan gall vi zaroor honi ae
Gale da si kade ohde haar baneya
Ajj ohi kehndi, "Gunahgaar baneya"
Savi likhda te gaaunda kalaakaar baneya
Par mud ke kise da nahiyon yaar baneya
Tutteya parinda phir eddaan judeya
Modeya kaiyaan ne, pher nahiyon mudeya
Mil gaya sab, bas ohi thodh aa
Kami mere vich hi, hazoor, honi ae
Baithi kithe baddlan ton door honi ae
Mere wangu oh vi majboor honi ae
Sundi taan gall vi zaroor honi ae
Sundi taan gall vi zaroor honi ae
Baithi kithe baddlan ton door honi ae
Mere wangu oh vi majboor honi ae
Sundi taan gall vi zaroor honi ae
Sundi taan gall vi zaroor honi ae
Sun, jaande-jaande ikk gall sundi ja
Laake kade aas kise khaas 'te na baithi
Jehda langh gaya vela, itihaas 'te na baithi
Mukk jaana main, sukhkh jaana main
Phool jeha leke meri laash 'te na baithi