Suit Suit by Guru Randhawa is a vibrant and energetic Bhangra-Pop track that is sure to get you moving! With its infectious beats and catchy melody, this song is a perfect party anthem for any celebration. The lyrics are fun and quirky, with Guru Randhawa's signature style and energy. The song features a blend of traditional Punjabi instruments and modern production, making it a unique and addictive listen.
Composer | Guru Randhawa,Rajat Nagpal |
Lyricist | Guru Randhawa,Arjun |
Singer | Arjun,Guru Randhawa |
Album | Hindi Medium |
Record Label | T-Series |
Song Release Year |
Now whatever you at, bae
You can make the whole room stare
But you know that my favorite
Is when you rockin' that देसी swag
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
Suit ਕਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਚਾਂਦਨੀ ਚੌਕ 'ਚ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?" (Uh)
ਚਾਂਦਨੀ ਚੌਕ 'ਚ ਤਬਾਹੀ ਜਿਹੀ ਪਾਈ ਆ
ਪੁੱਛਦੇ ਨੇ ਮੁੰਡੇ, "ਦੱਸੋ ਕੁੜੀ ਕਿੱਥੋਂ ਆਈ ਆ?"
ਹਾਏ ਨੀ ਬੱਚਾ-ਬੱਚਾ ਫ਼ਿਰੇ, ਹਾਏ ਨੀ ਬੱਚਾ-ਬੱਚਾ ਫ਼ਿਰੇ-ਫ਼ਿਰੇ
ਬੱਚਾ-ਬੱਚਾ ਤੇਰੇ ਉਤੇ ਮਰਦਾ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ, suit ਕਰਦਾ, ਤੈਨੂੰ ਸੂਟ suit ਕਰਦਾ
Now whatever you at, bae
You can make the whole room stare
But you know that my favorite
Is when you rockin' that देसी swag
Ooh, your little black dress
Hey, don't do it for me
You know how to impress
Just give it to me
No jeans, no dresses, no tees, no
My queen, she's in a साड़ी, yeah
Now keep it देसी, like you're in Delhi
You gotta rep the team, shawty
I know they're flexing
But it's me you should be checking
'Cause I wanna make you my रानी
Rock with me
Hey
Now keep it देसी
रानी
Black, yellow, red ਗੋਰੇ ਮੁਖੜੇ 'ਤੇ ਜੱਚਦਾ
ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ
Black, yellow, red ਗੋਰੇ ਮੁਖੜੇ 'ਤੇ ਜੱਚਦਾ
ਦੇਖ-ਦੇਖ ਮੁੰਡਿਆਂ ਦਾ ਦਿਲ ਰਹਿੰਦਾ ਨੱਚਦਾ
ਤੈਨੂੰ ਲੱਗੇ ਨਾ ਨਜ਼ਰ, ਮੇਰੀ ਲੱਗੇ ਨਾ ਨਜ਼ਰ
ਮੇਰੀ ਲੱਗੇ ਨਾ ਨਜ਼ਰ ਦਿਲ ਡਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ
Suit ਕਰਦਾ, ਤੈਨੂੰ ਸੂਟ suit ਕਰਦਾ
ਓ, ਨੀ ਤੂੰ ਲਗਦੀ ਪੰਜਾਬਣ, ਲਗਦੀ ਪਟੋਲਾ
ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ, ਤੈਨੂੰ ਸੂਟ suit ਕਰਦਾ
ਓ, ਤੈਨੂੰ ਸੂਟ suit ਕਰਦਾ