Kala Chashma

Kala Chashma is known for its vibrant and energetic vibe, making it perfect for dance floors. The song's beat drops and rhythmic flow are designed to get everyone moving. Its appeal lies in its fun and trendy nature, capturing the essence of youthful exuberance and the festive spirit. Whether it's a wedding, party, or any celebration, "Kala Chashma" is guaranteed to lift the energy and get everyone dancing.

Song Details
Composer
Lyricist,
Rapper,
Singer,
Album
Record LabelZee Music Company
Song Release Year
Song Links
Kala Chashma Lyrics in Punjabi

ਤੇਰੇ ਨਾਂ ਦੀਆਂ ਧੁੰਮਾਂ ਪੈ ਗਈਆਂ
ਤੂੰ ਚੰਡੀਗੜ੍ਹ ਤੋਂ ਆਈ ਨੀ (ਚੰਡੀਗੜ੍ਹ ਤੋਂ ਆਈ ਨੀ)
ਤੈਨੂੰ ਦੇਖ ਕੇ ਹੌਂਕੇ ਭਰਦੇ ਨੇ ਖੜ੍ਹੇ ਚੌਕਾਂ ਵਿੱਚ ਸਿਪਾਹੀ ਨੀ

ਠੋਡੀ 'ਤੇ ਕਾਲ਼ਾ ਤਿਲ, ਕੁੜੀਏ
ਠੋਡੀ 'ਤੇ ਕਾਲ਼ਾ ਤਿਲ, ਕੁੜੀਏ
ਜਿਉਂ ਦਾਗ ਏ ਚੰਨ ਦੇ ਟੁੱਕੜੇ 'ਤੇ

ਤੈਨੂੰ ਕਾਲ਼ਾ ਚਸ਼ਮਾ...
ਤੈਨੂੰ ਕਾਲ਼ਾ ਚਸ਼ਮਾ...

ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ
ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ

सड़कों पे चले जब, लड़कों के दिलों में
तू आग लगा दे, baby, fire
नक़ली से नख़रे तू करे, जब देखे हमें, झूठी, liar

काला-काला चश्मा जँचता तेरे मुखड़े पे
जैसे काला तिल जँचता है तेरे chin पे
अपनी अदाओं से ज़्यादा नहीं तो
१०-१२ लड़के तो मार ही देती होगी तू दिन में

तुझ जैसे ३६ फ़िरते हैं
ਮੇਰੇ ਵਰਗੀ ਔਰ ਨਾ ਹੋਣੀ ਵੇ
(ਵਰਗੀ ਔਰ ਨਾ ਹੋਣੀ ਵੇ)
(ਵਰ-ਵਰ-ਵਰਗੀ ਔਰ ਨਾ ਹੋਣੀ ਵੇ)
ਤੂੰ ਮੁੰਡਾ ਬਿਲਕੁਲ ਦੇਸੀ ਹੈ
ਮੈਂ Katrina ਤੋਂ ਸੋਹਣੀ ਵੇ

ਹਾਏ, ਮੈਂ fed up ਹੋ ਗਈ ਆਂ, ਮੁੰਡਿਆ
ਹਾਏ, ਮੈਂ fed up ਹੋ ਗਈ ਆਂ, ਮੁੰਡਿਆ
ਸੁਣ-ਸੁਣ ਕੇ ਤੇਰੇ ਦੁੱਖੜੇ ਵੇ

ਮੈਨੂੰ ਕਾਲ਼ਾ ਚਸ਼ਮਾ...
ਹੋ, ਮੈਨੂੰ ਕਾਲ਼ਾ-ਕਾਲ਼ਾ, ਕਾਲ਼ਾ-ਕਾਲ਼ਾ
ਕਾਲ਼ਾ-ਕਾਲ਼ਾ, ਕਾਲ਼ਾ-ਕਾਲ਼ਾ

ਓ, ਮੈਨੂੰ ਕਾਲਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ
ਮੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ
ਜੱਚਦਾ ਏ ਗੋਰੇ ਮੁੱਖੜੇ 'ਤੇ

सड़कों पे चले जब, लड़कों के दिलों में
तू आग लगा दे, baby, fire (ਓ, ਮੈਨੂੰ, ਓ, ਮੈਨੂੰ...)
नक़ली सा नखरे तू करे, जब देखे हमें, झूठी, liar

ਹੋ, ਮੈਨੂੰ ਕਾਲ਼ਾ ਚਸ਼ਮਾ...
ਓ, ਮੈਨੂੰ ਕਾਲ਼ਾ-ਕਾਲ਼ਾ ਚਸ਼ਮਾ...
Ayy, ਕਾਲ਼ਾ ਚਸ਼ਮਾ...
ਓ, ਕਾਲ਼ਾ, ਕਾਲ਼ਾ, ਕਾਲ਼ਾ, ਕਾਲ਼ਾ, ਕਾਲ਼ਾ, ਓ

ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ
ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ

ਮੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ
ਤੈਨੂੰ ਕਾਲ਼ਾ ਚਸ਼ਮਾ ਜੱਚਦਾ ਏ
ਜੱਚਦਾ ਏ ਗੋਰੇ ਮੁੱਖੜੇ 'ਤੇ